ਨਸ਼ਿਆਂ ਵਿਰੁੱਧ ਜੰਗ: ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਭਾਰਤ ਵਿੱਚ ਨਸ਼ਾ ਤਸਕਰੀ ਦਾ ਨਵਾਂ ਰਾਹ ਬਣੀਆਂ

ਸਿਰਫ਼ ਦੋ ਮਹੀਨਿਆਂ ਵਿੱਚ, ਪੰਜਾਬ ਪੁਲਿਸ ਨੇ ਗੁਜਰਾਤ ਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਰਾਹੀਂ ਲਿਆਂਦੀ 185.5 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ – ਇੱਕ ਹਫ਼ਤੇ ਦੌਰਾਨ 51.51 ਕਿਲੋਗ੍ਰਾਮ ਹੈਰੋਇਨ, 1.09 ਕਰੋੜ ਰੁਪਏ ਡਰੱਗ ਮਨੀ, 13 ਕਿਲੋ ਅਫੀਮ, 12 ਕਿਲੋ ਗਾਂਜਾ, 1.36 ਲੱਖ ਫਾਰਮਾ ਓਪੀਔਡਜ਼ ਸਮੇਤ 370 ਨਸ਼ਾ ਤਸਕਰ/ਸਪਲਾਈਰ ਕੀਤੇ ਕਾਬੂ – ਐਨਡੀਪੀਐਸ ਐਕਟ ਦੇ ਕੇਸਾਂ ਵਿੱਚ ਭਗੌੜਿਆਂ ਨੂੰ … Continue reading ਨਸ਼ਿਆਂ ਵਿਰੁੱਧ ਜੰਗ: ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਭਾਰਤ ਵਿੱਚ ਨਸ਼ਾ ਤਸਕਰੀ ਦਾ ਨਵਾਂ ਰਾਹ ਬਣੀਆਂ